Wednesday, 30 January 2013

satinder solanky

                                             ਜਿੰਨੇ ਸੀ ਮਸੂਮ ਓਨੀ ਡੂੰਗੀ ਸੱਟ ਮਾਰ ਗਏ

dost

ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ,
ਰੱਬ ਜੀ ਕਹਿੰਦੇ,
ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ aa..

                                                                ਸਾਊ ਤੇ ਭਲੇ ਮਾਣਸ ਆ ਯਾਰੋ,
ਨਾ ਵੈਲੀ ਤੇ ਨਾ ਅਤੰਕਵਾਦੀ ਆਂ


ਛੱਡ ਤੈਨੂੰ ਕੀ ਕਹਿਣਾ ਤੇਰੀ ਮਰਜੀ ਏ,
ਪਤਾ ਨੀ ਕਿਓ ਤੇਨੂੰ ਦੇਸੀਆ ਤੋ ਅਲਰਜੀ ਏ"♥ DhiLLoN ♥